ਖ਼ਬਰਾਂ

ਭਾਰਤੀ ਕ੍ਰਿਕੇਟਰ ਟੀਮ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 13 ਅਗਸਤ ਨੂੰ ਪੁੱਛਗਿੱਛ ਲਈ ਆਪਣੇ ਦਿੱਲੀ ਦਫਤਰ ਵਿੱਚ ਹਾਜ਼ਰ ਹੋਣ ਦਾ ਸੱਦਾ ਦਿੱਤਾ ਸੀ। ਸੁਰੇਸ਼ ਰੈਨਾ ਬੁੱਧਵਾਰ ਨੂੰ ED ਦਫਤਰ ਪਹੁੰਚੇ..