ਖ਼ਬਰਾਂ

Israel attacks Iran: ਇਜ਼ਰਾਈਲ ਦੇ ਹਵਾਈ ਹਮਲਿਆਂ ਤੋਂ ਬਾਅਦ ਈਰਾਨੀ ਫੌਜ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ਇਜ਼ਰਾਈਲ ਨੂੰ ਇਸ ਦੀ "ਭਾਰੀ ਕੀਮਤ" ਚੁਕਾਉਣੀ ਪਵੇਗੀ। ...